Are you searching for Funny Status In Punjabi For Whatsapp?
Funny Status In Punjabi

Funny Status In Punjabi For Whatsapp

“ਤੇਰੇ ਨਾਲੋ ਤਾਂ ਸਾਡਾ “ANTIVIRUS” ਚੰਗਾ … ਜੇਹੜਾ ਸਾਡੀ Care ਤਾਂ ਕਰਦਾ”
ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।
ਸਹੇਲੀ ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ, ਮੈਂ ਕਿਹਾ ਕਮਲੀਏ :- ਅੜੀ ਉੱਤੇ ਆਇਆ ਤਾ JATT ਛੱਡੇ ਇੰਚ ਨਾ, ਤੂੰ ਤਾਂ ਸੁੱਖ ਨਾਲ ਪੂਰੇ ਸਾਢੇ 5 ਫੁੱਟ ਦੀ
ਕਹਿੰਦੀ :- ਮੈਨੂੰ ਤਾਂ ਸਲਮਾਨ ਜਿਹਾ ਮੁੰਡਾ ਚਾਹੀਦਾ, ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ ਨਈ, ਮੈਂ ਕਿਹਾ ਬੀਬਾ :- ਜਿੰਨੀ ਭੁੱਖ ਹੋਵੇ ਉਨਾ ਖਾਉ, ਜਿਆਦਾ ਖਾਧਾ ਤਾਂ ਹਾਥੀ ਨੂੰ ਵੀ ਪਚਦਾ ਨੀ
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
ਤੇਰਾ ਪਿਆਰ ਨਾ ਆਵੇ ਸਮਝ ਕੂੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ..ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ ਏ..main temple run ਵਾਂਗ ਤੇਰੇ ਪਿਛੇ ਰਹਾ ਭੱਜਦਾ
ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ ਜਿਵੇਂ Undertaker ਨੇ ਆਉਣਾ ਹੁੰਦਾ
ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ
ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ, ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ
4 ਕਣੀਆਂ ਕੀ ਪੈ ਜਾਂਦੀਆਂ , ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ..Boy friend ਵੀ ਕੋਈ ਛੋਟਾ ਮੋਟਾ #ਦੇਵਤਾ ਮੰਨਿਆ ਜਾਵੇਗਾ


Funny Status In Punjabi
ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ? ਮੈਂ ਕਿਹਾ ਲੈ ਲਾ ਫਿਰ… ਨੀਤਾਂ ਨਾਲ ਮੁਆਦਾਂ Free ਤੇ ਬੂਟਾਂ ਨਾਲ ਜੁਰਾਬਾਂ Free
ਕਹਿਦੀ +2 ਤੋ ਬਾਅਦ ਮੈ ਕੀ ਰੱਖਾ, ਮੈ ਕਿਹਾ ਕੁੱਤਾ ਰੱਖ ਲਾ
ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ laden ਵਾਲੇ
ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।
ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ #ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ
ਵੇ ‎ਮੇਥੋਂ ਵੱਧ ਤੇਨੂੰ ਕਿਹੜੀ ਚਾਅ ਲਉਗੀ..ਜਿਹੜੀ ਚਾਅ ਲਉਗੀ ਸਿਰ ਪੜਵਾ ਲਉਗੀ।
Dear Future Wife ਜੀ . . . . ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ
ਅੱਜ ਦਾ ਗਿਆਨ ? ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ ਕਰਨ ਵਾਲੇ ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ
ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, .ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?
ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ tuttu, ਮੈਂ ਕਿਹਾ ਚੁੱਪ ਕਰ ਜਾ, ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ kuttu…
ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ..ਜਦੋ ਤੇਰੀ ਯਾਦ ਆਵੇ…DJ ਲਾ ਕੇ ਭੰਗੜਾ ਪਾਈਦਾ
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ

Funny Status In Punjabi
ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ ਜਿੰਨੀ . . . ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ
ਬੜਾ ਰੌਲਾ ਪਾਇਆ ਸੀ ਕੀ ਠੰਡ ਨਹੀਂ ਪਈ ..ਠੰਡ ਨਹੀਂ ਪਈ .. ਲੈ ਲਓ ਸਵਾਦ ਹੁਣ।
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
ਮੈ ਪੁੱਛਿਆ ਇੰਨੇ ‪‎BoyFRienD‬ kYun ਬਣਾਏ ਨੇ ? keHnDi ਕਮਲਿਆ ਔਖੇ ਵੇਲੇ ‪#ਯਾਰ‬ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ…
🚙 ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , 🚓 ਰਾਤੀ ਸੁਪਨੇ ਚ ਤੂੰ ਘੇਰਦੀ
i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ ENDeAvouR ਵਿਚ ਬੇਹ ਕੇ ਕਹਿੰਦੀ i20 ਵੀ ਕੋਈ car ਆ
ਅੱਜ ਰਸਤੇ ਚ idea ਦਾ ਟੁੱਟਿਆ Sim ਮਿਲਿਆ . . ਲਗਦਾ . . ?? ਕੋਈ IIN ਦਾ Student ਫੇਲ ਹੋ ਗਿਆ
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣
ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ
ਪੰਜਵੀ ਚ ਜਿਹੜੀਅਾਂ ਕੁੜੀਅਾਂ ਪਾਗਲ ਲੱਗਦੀਅਾਂ ਸੀ ੳੁਹੀ ਅੱਜ ਕੱਲ ਮੁੰਡੇ ਪਾਗਲ ਕਰੀ ਫਿਰਦੀਅਾ..
ਬੜੇ ਦਿਨਾਂ ਬਾਅਦ ਅੱਜ #Phone ਤੇ ਉਸਦੀ ਅਵਾਜ਼ ਸੁਣੀ ਤਾਂ ਦਿਲ ਨੇ ਧੜਕਦੇ ਹੋਏ ਕਿਹਾ,ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।

Funny Status In Punjabi
ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ, ਹੁਣ ਕਿਹਨੀਂ ਏ ਸ਼ੁਦਾਈ ਕਿਸੇ ਥਾਂ ਦਾ
Meri Jaan Kehndi ਆ ਖੜਕੇ- ਦੜਕੇ ਵਾਲੇ Status ਜਹੇ ਨਾ ਪਾਇਆ Karo … ਮੇਰੇ ਵੀਰ …ਡਰਦੇ FB Open ਨੀ ਕਰਦੇ
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ
ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।
ਦਰਦ ਦਿਲਾ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ
ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ..
ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ
ਲਿਖਿਆ ਨੰਬਰ ਯਾਰੋ Napkin ਤੇ ਹੀ ਰਹਿ ਗਿਆ,ਤੇਰੇ ਤੋਂ ਕੁੜੀ set ਨਈਂ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ
Office ਸਰਕਾਰੀ ਹੋ ਯਾ Private , ਚਲਦਾ ਇੱਕ ਹੀ ਅਸੂਲ ਤੇ ਹੈ ਤੁਹਾਨੂੰ ਤੁਹਡਾ ਬੋਸ ਤੇ ਤੁਹਾਡੇ ਬੋਸ ਨੂੰ ਤੁਸੀਂ ਨਾਲਾਇਕ ਸਮਝਦੇ ਹੋ
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ, ਤੇਰੇ ਆਪਣੇ ਤੇਨੂੰ ਠੱਗਣਗੇ…..ਘਰਦਿਆਂ ਤੇ ਯਕੀਨ ਰੱਖੀ ਬਾਈ…. ਉਹ ਕਿਹੜਾ ਮਾੜੀ ਲੱਭਣਗੇ
ਸਾਵਧਾਨ :-ਪਿਆਰ ਤੇ ਚਲਾਨਕਿਸੇ ਵੀ ਮੋੜ ਤੇ ਹੋਸਕਦਾ..
ਕੱਲ ਮੇਰੀ ਬੇਬੇ ਨੇ ਸਾਗ ਬਣਾਇਆ .. ਮੈ ਕਿਹਾ ਬੇਬੇ ਸਾਗ ਤਾ ਵਾਹਲਾ ATT aa.. Gader aa… Kaim aa…. Nyc aa… hmmmmm…. ਬੇਬੇ ਕਹਿੰਦੀ ਆ Facebook ਵਾਲੇ Comment ਘਰੇ ਨਾ ਮਾਰਿਆ ਕਰ, ਨਹੀਂ ਤਾਂ ਮੈਂ ਵੇਲਣਾ ਮਾਰਣਾ ॥
ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ ਕੀ ਪਤਾ ਉਸਦਾ Net ਖਰਾਬ ਹੋਵੇ 😀

Funny Status In Punjabi
ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu
ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ
ਸੁਖ Wele ਫੋਟੋ, ਦੁੱਖ Wele Status, ਹਰ Wele Online
ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ
ਜੇ ਤੂੰ ਮੇਰੇ ਪਿਆਰ ਨੂੰ ਸਮਝੇ ਤਾਂ ਮੋਤੀ ਜੇ ਨਾ ਸਮਝੇ ਤਾਂ ਖੋਤੀ..
ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
ਮੇਰੇ ਖਵਾਬਾ ਵਿੱਚ ਆਣਾ ਤੇਰਾ ਨਿੱਤ ਦਾ ਏ ਕੰਮ ॥ ਹੁਣ ਆ ਗਿਆ ਤਾ ਸੌਜਾ ਮੈਨੂੰ ਤੰਗ ਨਾ ਤੂੰ ਕਰ ॥
ਲੋਕ ਕਹਿੰਦੇ Congress ਗਈ BJP ਆ ਗਈ , ਹੁਣ ਅੱਛੇ ਦਿਨ ਆਉਣਗੇ ,ਪਰ ਕਮਲਿਆਂ ਨੂੰ ਇਹ ਨਹੀ ਪਤਾ ਬਾਈ Gangadhar Hi Shaktimaan ਆ

Funny Status In Punjabi
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ
ਏਨੀਆਂ ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ
ਕਹਿੰਦੀ , “ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ , ਮੈਂ ਕਿਹਾ, “ਜਿੰਨਾ ਠੰਡ ਚ ਰਜਾਈ ਨੂੰ”
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ
ਤੂੰ ਇਹ ਨਾ ਸੋਚ ਕਿ ਛੱਡ ਦਏਂਗੀ ਤਾ ਟੁੱਟ ਜਾਊਂਗਾ … ਕਮੀਨਾ ਆ ..ਤੇਰੇ ਤੋ ਵੀ ਚੰਗੀ ਫਸਾਉਂਗਾਂ।
ਦੋ ਮੁੰਡੇ ਹੋਸਟਲ ਵਿਚ ਪੱੜ ਰਹੇ ਸੀ ਦੂਜੇ ਨੇ ਕਿਹਾ: “ਯਾਰ ਕਿੰਨੇ ਵੱਜਗੇ ਆ ” ਮੁੰਡੇ ਨੇ ਵੱਟਾ ਚਕ ਕੇ ਕੁੜੀਆਂ ਦੇ ਹੋਸਟਲ ਵਿਚ ਮਾਰਿਆ ਕੁੜੀ ਬਾਹਰ ਆ ਕੇ ਕਹਿੰਦੀ “ਕੰਜਰੋ ਸੋਜੋ ” “ਰਾਤ ਦੇ ਦੋ ਵੱਜਗੇ ਆ
ਫੋਟੋਆਂ ਹੀ Like ਕਰੀਂ ਜਾਵੀਂ, ਮੈਨੂੰ ਨਾਂ Like ਕਰੀਂ ਮਾਂ ਦੀਏ ਧੀਏ!
ਬੇਟਾ-ਪਾਪਾ ਜੀ ipl ਵਿਚ ਲੁਧਿਆਣਾ ਦੇ ਟੀਮ ਕਿਊ ਨਹੀ ਖੇਲ ਦੀ. . ਪਾਪਾ -ਜੇ ipl ਵਿਚ ਪੁੱਤ ਲੁਧਿਆਣਾ ਦੀ ਟੀਮ ਖੇਲਣ ਲਗ ਗਈ ਤਾਂ ਸੱਟਾ ਕੋਣ ਲਾਉ….
ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ….ਜੇ ਮੇਰੇ ਕੋਲ……..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂😂😂😂😂😂😂😂
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….

Leave a Reply