Are you looking for Sad Status For Whatsapp In Punjabi?
Sad Status For Whatsapp

Sad Status In Punjabi

ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ ਹਰ ਵਾਰ ਗਲਤ ਸੀ ,ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ
ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ , ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ |
ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ , ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਦੁੱਖ ਵੀ ਸਹਿ ਲੈਣੇ ਚਾਹੀਦੇ ਨੇ ਕਦੇ ਕਿਸੇ ਦੇ ਲਈ , ਗ਼ਮ ਵੀ ਹੁੰਦੇ ਨੇ ਜ਼ਰੂਰੀ ਜਿੰਦਗੀ ਦੇ ਲਈ |
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ..😔
ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ.. ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,💝 ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ 💝
ਨਹੀਂ ਕਰ ਸਕਦੀ ਮੈ ਆਪਣੇ ਮਾਂ ਪਿਊ ਨਾਲ ਗੱਦਾਰੀ….ਜਾਨ ਤੋਂ ਪਿਆਰੀ ਹੈ ਮੇਨੂੰ ਬਾਬੁਲ ਦੀ ਸਰਦਾਰੀ
ਨਾ ਆਪਣਿਆਂ ਨੇ ਮਾਰਿਆ ਨਾ ਯਾਰਾਂ ਨੇ ਲੁੱਟਿਆ | ਸਾਨੂੰ ਤੇ ਦਿਲ ਦੇ ਝੂਠੇ ਸਹਾਰਿਆ ਨੇ ਲੁੱਟਿਆ |
ਨਾ ਸਾਡਾ ਯਾਰ ਬੁਰਾ ਨਾ ਤਸਵੀਰ ਬੁਰੀ,ਕੁਝ ਅਸੀ ਬੁਰੇ ਕੁਝ ਤਕਦੀਰ ਬੁਰੀ….


Sad Status For Whatsapp
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ
ਬਹੁਤਿਅਾਂ ਪਿਅਾਰਾਂ ਵਾਲੇ ਜ਼ਹਿਰ ਦੇ ਗੲੇ, ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗੲੇ.
ਮੇਰੇ ਲਈ ਆਪਣੇ Mom dad ਦੀ ਕਸਮ ਖਾ ਜਾਂਦੀ ਸੀ …ਕਮਲੀਏ ਮੇਨੂੰ ਨਹੀ ਤਾਂ …ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਅਸੀ ਤਾਂ ਤੇਰੇ ਪਿਆਰ ਚ ਸ਼ਹੀਦ ਹੋਣ ਨੂੰ ਫਿਰਦੇ ਸੀ … ਪਰ ..ਤੂੰ ਤਾਂ ਕਮਲੀਏ ਜਿਊਂਦੇ ਜੀ ਹੀ ਮਾਰਤਾ 🙁
ਇਕ ਆਦਤ ਜਹੀ ਪੇ ਗਈ ਤੇਰੀ, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ, ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ
ਪਿਆਰ ਜ਼ਿੰਦਗੀ ਦਾ ਓਹ ਖੂਬਸੂਰਤ ਵਕਤ ਹੁੰਦਾ ਹੈ..ਜਿਸਦੇ ਹਰ ਪਲ ਦੀ ਕੀਮਤ ਅਸੀਂ ਹੰਝੂਆਂ ਨਾਲ ਚੁਕਾੰਦੇ ਹਾਂ
ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।
ਫੁੱਲਾਂ ਵਰਗੀ ਹੈ ਇਹ ਜਿੰਦਗੀ,ਫਿਰ ਵੀ ਸੂਲ ਬਣ ਕੇ ਚੁਭਦੀ ਹੈ ਕਦੀ ਕਦੀ
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
ਬਹੁਤ ਦਿਨਾ ਬਾਅਦ ਉਸਨੂੰ ਕਿਸੇ ਹੋਰ ਨਾਲ ਖੁਸ਼ ਵੇਖ ਕੇ ਇਹ ਇਹਸਾਸ ਹੋਇਆ ਕਿ ਮੈ ਉਸਨੂੰ ਪਹਿਲਾ ਕਿਉਂ ਨਹੀਂ ਛੱਡ ਦਿਤਾ।

Sad Status For Whatsapp
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
ਬਹੁਤ ਮਹਿਸੂਸ ਹੁੰਦਾ ਹੈ ….ਤੇਰਾ ਮੇਹਿਸੂਸ ਨਾ ਕਰਨਾ
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…
ਅਸੀਂ ਤਾ ਤੇਰੇ ਨਾਲ ਜਿੰਦਗੀ ਬਿਤਾਉਣ ਲਈ ਕੋਈ ਕਸਰ ਨਹੀ ਸੀ ਛਡੀ… ਪਰ ਗਲ ਕਿਸਮਤ ਤਾ ਆ ਕ ਅੜ ਗਈ
ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ… ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ, ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ ,,ਪਹਿਲੋਂ ਇਸ਼ਕ ਦਿਖਾਵੇ ਜਲਵੇ ਪਿਛੋਂ ਦਰਦ ਰੁਸਵਾਈਆ ..

Sad Status For Whatsapp
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ ?
ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ
ਮਤਲਬ ਹੋਵੇ ਤਾਂ ਦੂਰੋਂ ਹੀ ਪਹਿਚਾਨ ਲੇਂਦੇ ਨੇ ਲੋਕੀ , ਵਰਨਾ ਆਪਨੇ ਵੀ ਲੰਘ ਜਾਂਦੇ ਨੇ ਕੋਲੋਂ ਅਜਨਬੀ ਬਣਕੇ ।
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ , ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ |
ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ….ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ
ਮੇਰੇ ਦਿਲ ਸੰਭਲ ਹਨੇਰਾ ਏ , ਇਥੇ ਕੋਣ ਏ ਜੋ ਤੇਰਾ ਏ , ਇਸ ਜੱਗ ਦਾ ਕੀ ਇੱਥੇ, ਹਰ ਸ਼ਖ਼ਸ ਇਕ ਲੁਟੇਰਾ ਏ ,
ਮੌਤ ਤਾ ਐਵੇ ਹੀ ਬਦਨਾਮ ਆ ਜਾਨ ਤਾ ਜ਼ਿੰਦਗੀ ਲੇਂਦੀ ਹੈ ॥
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
ਇਹ ਬਦ-ਦੁਆਵਾਂ ਕਿਸੇ ਹੋਰ ਲਈ ਰੱਖ , ਮੁਹਬੱਤ ਦੇ ਮਰੀਜ਼ ਹਾਂ ਖੁਦ-ਬ-ਖੁਦ ਮਰ ਜਾਵਾਂਗੇ।
ਹਰ ਪਲ ਵਖਰੇ ਹੀ ਰੰਗ ਹੁੰਦੇ ਰਨ ਦੇ ……ਆਖਰ ਨੂੰ ਕਹਿੰਦੀਆਂ ਨੇ ਮਾਪੇ ਨਹੀਂ ਮੰਨਦੇ

Sad Status For Whatsapp
ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ, ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ….!!
ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ , ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ, ਮੈਨੂੰ ਭੁੱਲ ਜਾ |
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ, ♥♥ ਉਹ ਹੱਸ ਕੇ ਕਹਿੰਦੀ….ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ
ਮੈਂ ਚੁੱਪ ਹਾਂ ਪਰ ਅੰਨਾ ਨਹੀਂ॥
ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ….ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ ਓਹ ਤਾਂ ਭੋਰਾ ਨਹੀਂ ਕਰਦੇ,ਜਵਾਬ ਵਿੱਚ ਦਿਲ ਕਹਿੰਦਾ ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।
ਮੈ ਮੰਗੀ ਸੀ ਮੌਤ ਰੱਬ ਤੋ ,ਉਸਨੇ ਮੇਨੂ ਪਿਆਰ ਚ ਪਾ ਦਿੱਤਾ
ਮੈਨੂੰ ਸਾਹ ਵੀ ਨਾ ਆਵੇ ….. ਮੈਂ ਸੱਚ ਕਹਿਣੀ ਆ, ਦਿਲ❤ ਧੁਖਦਾ ਏ ਮੇਰਾ …….. ਮੈਂ ਰੋ ਪੈਣੀ ਆ
ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ
ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ
ਇਹ ਚੰਦਰਾ ਪਿਆਰ ਵੀ ਬਸ calls ਤੇ sms ਤਕ ਹੀ ਰਹਿ ਗਿਆ ਹੈ।
ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ …
ਕਿਥੇ ਵਫਾ ਮਿਲਦੀ ਮਿੱਟੀ ਦੇ ਬਣੇ ਇਨਸਾਨਾ ਤੋ,ਇਹ ਤਾ ਬਿਨਾ ਮਤਲਬ ਦੇ ਰੱਬ ਨੂੰ ਵੀ ਯਾਦ ਨਹੀ ਕਰਦੇ ।
ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ ,ਨਾਂ ਸਾਨੂੰ ਫੁਰਸਤ ਮਿਲੀ, ਨਾਂ ਉਹਨਾਂ ਨੂੰ ਖਿਆਲ ਆਇਆ..
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ

Sad Status For Whatsapp
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
ਲੋਕੀ ਹਸ ਕੇ ਯਾਰ ਮਨਾਂਦੇ ਨੇ …ਸਾਡਾ ਤੇ ਰੋਣਾ ਵੀ ਨੀ ਮਨਜੂਰ ਹੋਆ
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …
ਵੇਖ ਕੇ ਸੋਹਣਾ👰ਮੁੱਖ ਅਸੀਂ ਇੱਤਬਾਰ ਨਾ ਕਰਦੇ..ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..ਜੇ ਪਤਾ ਹੁੰਦਾ ਕਿ ਅਸੀਂ🚶ਸਿਰਫ਼ ਮਜ਼ਾਕ ਉਹਦੇ💃ਲਈ..ਤਾਂ ਸੌਹੰ ਰੱਬ ਦੀ ਮਰ ਜਾਂਦੇ🔫ਪਰ ਪਿਆਰ❤ਨਾ ਕਰਦੇ
👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ ‘ਚ ਲਿਖਦਾ 😘 ਨਾਮ ਤੇਰਾ 👈
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?” ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?”
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

Sad Status For Whatsapp
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ , ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ |
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।

Read More Sad Status:

  • Punjabi Sad Status
  • Sad Status In Punjabi
  • Leave a Reply